Posts

Showing posts from 2015

(Forms of the Verbs)ਵਰ੍ਬ ਦੀਆਂ ਫਾਰ੍ਮ੍ਸ

ਪ੍ਰਾਪਰ ਨਾਉਨ ਅਤੇ ਕਾਮਨ ਨਾਉਨ / Proper noun and Common nou

Difference between Proper Noun and Common Noun
There is very confusing difference between proper noun and common noun if we see from a students viewpoint.Whether they can understand it easily or not.It is really helpful if we show them some pictures and ask them to tell its proper and common noun. If we are showing the picture of Mr.Dhoni ,ask them what common noun can be used for it.

ਪ੍ਰੋਪਰ ਨੋਉਨ (Proper Noun) ਕੋਮਨ ਨਾਉਨ (Common Noun) ਸ਼੍ਰੀ ਮਾਨ ਧੋਨੀ Mr.Dhoni ਕ੍ਰਿਕਟਰ Cricketer ਧਰਮਿੰਦਰ Dharmendra ਹੀਰੋ Hero ਸ.ਭਗਤ ਸਿੰਘ Sh.Bhagat Singh ਦੇਸ਼ ਭਗਤ Patriot ਰਾਣੀ ਮੁਖਰਜੀ Rani Mukharji ਹੀਰੋਇਨ Heroine ਕਪਿਲ ਸ਼ਰਮਾ Kapil Sharma

ਨਾਂਵ ਕੀ ਹੈ / What is a Noun

The noun

A Noun is the name of a person,place or thing.(ਕਿਸੇ ਆਦਮੀ ,ਸਥਾਨ ਜਾਂ ਵਸਤੂ ਦੇ ਨਾਮ ਨੂੰ ਨਾਂਵ ਆਖਦੇ ਹਨ ) 1. Mr.Rajan is a book-seller. 2.Gautam was going toBatala. 3. They are eatingmangoes.
ਉੱਪਰ ਦਿੱਤੇ ਵਾਕਾਂ ਵਿੱਚਰਾਜਨ,ਬਟਾਲਾ,ਗੋਤਮਅਤੇਮੈੰਗੋ(ਅੰਬ)ਸ਼ਬਦ ਨਾਂਵ ਹਨ . Kinds of Nouns(ਨਾਂਵ ਦੀਆਂ ਕਿਸਮਾਂ ) There are four kinds of Nous(ਨਾਂਵ ਚਾਰ ਤਰਾਂ ਦੇ ਹੁੰਦੇ ਹਨ ) 1.Proper Noun(ਵਿਆਕਤੀਵਾਚ੍ਕ ਨਾਂਵ) 2.Common Noun(ਜਾਤੀਵਾਚਕ ਨਾਂਵ) 3.Collective Noun(ਸਮੁਦਾਇਵਾਚਕ ਨਾਂਵ)